avtar rayat
Tuesday, February 7, 2012
***ਰੰਗਲੀਆਂ ਬਹਾਰਾਂ***
ਕਿਸੇ ਨੂੰ ਮਿਲ ਜਾਂਦਿਆਂ ਨੇ ਰੰਗਲੀਆਂ ਬਹਾਰਾਂ,
ਕਿਸੇ ਨੂੰ ਚਮਨ ਵੀ ਨਾ ਨਸੀਬ ਹੁੰਦਾ,
ਕਿਸੇ ਦੀ ਕਬਰ ਤੇ ਬਣਦਾ ਹੈ ਤਾਜ਼ਮਹਲ,
ਕਿਸੇ ਨੂੰ ਕਫ਼ਨ ਵੀ ਨਾ ਨਸੀਬ ਹੁੰਦਾ ll
ਅਵਤਾਰ ਰਾਇਤ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment