ਕੱਚੀ ਉੁਮਰ ਪਿਆਰ ਗੂੜਾ ਪਾ ਲਿਆ,
ਦਿਲ ਕੱਚ ਦਾ ਪੱਥਰ ਨਾਲ ਵਟਾ ਲਿਆ,
ਪੱਥਰ ਸੀ ਯਾਰ ਮੇਰਾ ਕੱਚਾ ਸੀ ਪਿਆਰ ਉਹਦਾ,
ਪੱਥਰ ਦੇ ਵਿਚ ਦਿਲ, ਕੱਚ ਦਾ ਫਸਾ ਲਿਆ,
ਤਿੜਕਿਆ ਮੈਂ ਵਾਰ-ਵਾਰ,ਤਿੜਕਿਆ ਮੈਂ ਸੌ ਵਾਰ,
ਪੱਥਰ ਤੌਂ ਨਿਭੀ ਨਾ ਕੱਚ ਫੇਰ ਵੀ ਨਿਭਾ ਗਿਆ,
ਏਨੇ ਟੁੱਕੜੇ ਹੋਏ ਕਿ ਇਕੱਠੇ ਕਰਦਿਆਂ ਦੀ ਉਮਰ ਬੀਤ ਜਾਣੀ
ਫੇਰ ਵੀ ਇਕੱਠੇ ਕਰੀ ਜਾਂਵਾਂ,
ਦਿਸੇ ਹਰ ਟੁਕੜੇ ਚੌਂ ਯਾਰ ਮੇਰਾ
ਝੂਠਾ ਸੀ ਓਹ ਦਿਲਦਾਰ ਮੇਰਾ...
ਅਵਤਾਰ ਰਾਇਤ
No comments:
Post a Comment