Tuesday, February 7, 2012

***ਯਾਰ ਤੇ ਪਿਆਰ***


ਵਿਚ ਹਵਾਵਾਂ ਕਦੇ ਦੀਵੇ ਜਗਦੇ ਨਾ,
ਪਤਝੜ ਦੀ ਰੁੱਤੇ ਫੁਲ ਕਦੇ ਵੀ ਸਜਦੇ ਨਾ,
ਭੁਲ ਕੇ ਵੀ ਨਾ ਸਾਨੂੰ ਕਿਤੇ ਭੁਲ ਜਾਵੀਂ,
ਯਾਰ ਤੇ ਪਿਆਰ ਗੁਵਾਚੇ ਕਦੇ ਲਭਦੇ ਨਾ...!!!

ਅਵਤਾਰ ਰਾਇਤ

No comments:

Post a Comment