Tuesday, February 7, 2012

Russiya Yaar


ਸੁਣੋ ਮੇਰੇ ਦੋਸਤੋ,,,ਮੈਨੂੰ ਇਹ ਦੱਸੋ,,
ਮੈਂ ਰੁਸਿਆ ਯਾਰ ਕਿਵੇਂ ਮਨਾਂਵਾਂ
ਕੀ ਉਸਨੂੰ ਕਵਾਂ ਤੇ, ਕੀ ਉਸ ਵਾਸਤੇ ਲਿਖਾਂ,
ਮੈਂ ਕਿਵੇਂ ਉਸਨੂੰ ਸਮਝਾਵਾਂ,
ਹਰ ਸਾਹ ਵਿਚ, ਹਰ ਧੜਕਨ ਵਿੱਚ,
ਸਿਰਫ਼ ਓਹੀ ਵੱਸਦਾ,
ਰਬ ਤੌਂ ਪਹਿਲਾਂ ਮੈਂ,
ਉਸਦਾ ਹੀ ਨਾਮ ਧਿਆਵਾਂ
ਜੇ ਜਿੰਦ ਦੇ ਕੇ ਯਾਰ ਮਿਲ ਜਾਵੇ
ਹੱਸਦਿਆਂ ਮੌਤ ਨੁ ਵੀ
ਗਲੇ ਲਗਾਵਾਂ

ਅਵਤਾਰ ਰਾਇਤ
***
Aye Dosto,,,Mainu Eh Daso,,,,
Main Russiya Yaar Kive'n Manaava,
Ki Aakhaa'n Ki Likha'n,
Main Kive'n Usnu Samajhava'n,
Har Saah Vich, Har Dhadkan Vich
Ohi Vasda,
Rab To Pehla'n Main
Na Usda Dhyava'n,
Je Jind De Ke Yaar Man Jaave,
Hasdiya'n Maut Nu Gal Laava'n...!!!

AVTAR RAYAT

No comments:

Post a Comment