Thursday, February 10, 2011

***Tenu Haddo Vad Main Chaahundi Haa***

ਤੇਨੂੰ ਹਦੋਂ ਵਧ ਮੈਂ ਚਾਂਉਦੀ ਹਾਂ
ਪਰ ਤੇਨੂੰ ਦਸਨੋਂ ਘਬਰਾਂਉਦੀ ਹਾਂ
ਕਿਤੇ ਕਹ ਨਾ ਦੇਵਾ ਹਾਲੇ ਦਿਲ
ਇਸ ਲਈ ਤੇਨੂੰ ਨਹੀ ਬਲਾਉਦੀ ਹਾਂ
ਹਾਰਨਾ ਨਹੀਂ ਹੈ ਮੰਜੂਰ ਮੈਨੂੰ
ਪਰ ਤੇਨੂੰ ਜਤਾਉਣਾ ਚਾਉਦੀ ਹਾਂ
ਤੂੰ ਮੇਰੇ ਬਿਨਾ ਜੀ ਸਕਦਾ ਨਹੀਂ
ਤੇਰੇ ਮੁਹੋਂ ਕਡਵਾਉਣਾ ਚਾਂਉਦੀ ਹਾਂ...!!!
ਅਵਤਾਰ ਰਇਤ
Tenu Haddo Vad Main Chaahundi Haa
Par Tenu Dasno Ghabraundi Han,
Kitey Keh Na Deva Haal A Dil,
Is Layee Tenu Nahi Bulaundi Han
Haarna Nahi Hai Manzur Menu,
Par Tenu Jitauna Chaahundi Han,
Tu Mere Bin Jee Sakda Nai...
Tere Muho Kadvaauna Chahundi Han..!!

AVTAR RAYAT

No comments:

Post a Comment