avtar rayat
Tuesday, February 15, 2011
***ਤੇਰੇ ਭੁਲੇਖੇ ***
ਸਾਡੇ ਨੈਨ ਤੇਰੀਆਂ ਹੀ ਰਾਹਾਂ ਤੇ ਰਹਿੰਦੇ ਨੇ,
ਸਚ ਜਾਣੌ ਤੇਰੇ ਹੀ ਭੁਲੇਖੇ ਸਾਨੂੰ ਹਰ ਵੇਲੇ ਪੈਂਦੇ ਨੇ,
ਅਸੀਂ ਵੀ ਹੁਣ ਤੇਰੀ ਗਲੀ ਮੁੜ ਨਹੀਂਓ ਆਣਾ...
ਤੇਨੂੰ ਵੀ ਤਾਂ ਪਤਾ ਲਗੇ ਉਡੀਕਾਂ ਕੀਨੂੰ ਕੇਹਿੰਦੇ ਨੇ...!!!
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment