ਵੇ ਸੱਜਨਾਂ,
ਅਪਨੇ ਦੁਖ-ਸੁਖ ਸਭ ਸਾਂਝੇ ਸੀ,
ਅੱਜ ਵਖ-ਵਖ ਕਿੱਦਾਂ ਹੋ ਗਏ ਆ...
ਇਨ੍ਹਾਂ ਅੱਖਿਆਂ ਨੇ ਜੋ ਕਦੇ ਵੇਖੇ ਸੀ ਸੁਫਨੇ
ਅੱਜ ਟਿਪ-ਟਿਪ ਕਰਕੇ ਕਿਓਂ ਚੋ ਗਯੇ ਆ,
ਕਿਤੇ ਜ਼ਿੰਦਗੀ ਚੌਂ ਵੇਹਲ ਮਿਲੇ ਤਾਂ
ਸਾਨੂੰ ਵੀ ਕਦੇ ਤੂੰ ਯਾਦ ਕਰੀਂ,
ਅਸੀਂ ਇਸ ਹਸਦੀ-ਵਸਦੀ ਦੁਨਿਆਂ ਚੌਂ
ਇਕ ਤੇਰੇ ਕਰਕੇ ਹੀ ਤਾਂ ਖੋ ਗਏ ਹਾਂ...!!!
ਅਵਤਾਰ ਰਇਤ
No comments:
Post a Comment