Tuesday, January 31, 2012

***ਬਦਲ ਲੈਂਦੇ ਨੇ ਰਾਹ***

ਦੋਸਤੋ...
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ...
ਤੇ ਕਈ ਅਪਣੀ ਉਮਰ ਵੀ...
ਸਾਡੇ ਨਾਮ ਲਿਖਾਈ ਫਿਰਦੇ...!!!

ਅਵਤਾਰ ਰਾਇਤ

No comments:

Post a Comment