***Tu Te Sada Rab Hai Sajna***(Punjabi)
Tu Te Sada Rab Hai Sajna,
Saanu Yaar Banona Nai Ondaa
Assi Kiti Sada Ibadat Teri,
Saanu Pyar Jatona Nai Ondaa,
Tere Qadma Te Khud Hi,
Jhuk Jawe Sir Saada
Unjh Kise Hor Dar Te,
Saanu Sir Jhakona Nahi Ondaa...!!!
****************************
ਤੂੰ ਤੇ ਸਾਡਾ ਰੱਬ ਹੈ ਸੱਜਨਾ,
ਸਾਨੂੰ ਯਾਰ ਬਨਾਓਣਾ ਨਹੀਂ ਆਂਓਦਾ,
ਅਸੀਂ ਕੀਤੀ ਸਦਾ ਇਬਾਦੱਤ ਤੇਰੀ,
ਸਾਨੂੰ ਪਿਆਰ ਜਤਾਓਣਾ ਨਹੀਂ ਆਂਓਦਾ,
ਤੇਰੇ ਕਦਮਾਂ ਤੇ ਖੁੱਦ ਹੀ...
ਝੁਕ ਜਾਵੇ ਸਿਰ ਸ਼ਾਡਾ,
ਉਂਞ ਕਿਸੇ ਹੋਰ ਦਰ ਤੇ,
ਸਾਨੂੰ ਸਿਰ ਝਕਾਓਣਾ ਨਹੀਂ ਆਂਓਦਾ...!!!
ਅਵਤਾਰ ਰਇਤ
No comments:
Post a Comment