***Tere Bina Saadi Zindagi***(Punjabi)
Tere Bina Saadi Zindagi Adoori Hai Sajjna,
Tu Mil Jaave'n Ta Zindagi Poori Hai Sajjna,
Tere Naal Hai Jag Diya'n Sariya'n Khusia'n,
Bakiya'n Naal Hasna Taa'n Mazboori Hai Sajjna...!!!
AVTAR RAYAT
ਤੇਰੇ ਬਿਨਾ ਸਾਡੀ ਜ਼ਿੰਦਗੀ ਹੈ ਅਧੂਰੀ ਸੱਜਨਾ,
ਤੂੰ ਮਿਲ ਜਾਵੇਂ ਤਾਂ ਜ਼ਿੰਦਗੀ ਹੈ ਪੂਰੀ ਸੱਜਨਾ,
ਤੇਰੇ ਨਾਲ ਹੈ ਜਗ ਦਿਆਂ ਸਾਰਿਆਂ ਖੁਸ਼ਿਆਂ,
ਬਾਕੀਆਂ ਨਾਲ ਹਸਣਾ ਤਾਂ ਹੈ ਮਜਬੂਰੀ ਸਜਨਾ...!!!
ਅਵਤਾਰ ਰਾਇਤ
No comments:
Post a Comment