Sunday, March 11, 2012
***ਤੇਰੇ ਦਿਲ ਦੀ ਮਹਫ਼ਿਲ ਵਿਚ***(Punjabi)
ਤੇਰੇ ਦਿਲ ਦੀ ਮਹਫ਼ਿਲ ਵਿਚ ਜਾ ਕੇ ਵੇਖਾਂਗੇ,
ਹਾਲ ਅਪਨੇ ਦਿਲ ਦਾ ਤੇਨੂੰ ਸੁਨਾ ਕੇ ਵੇਖਾਂਗੇ,
ਕੀ ਪਤਾ ਤੇਨੂੰ ਤਰਸ ਆ ਜਾਵੇ ਸਾਡੇ ਤੇ,,,
ਇਕ ਵਾਰ ਫੇਰ ਤੇਨੂੰ ਮਨਾ ਕੇ ਵੇਖਾਂਗੇ,,
ਸਾਡੀ ਕੋਈ ਗਲਤੀ ਨਹੀਂ ਉਸ ਦੀ ਰੁਸਵਾਈ ਵਿਚ,,,
ਗਲ ਏ ਹੀ ਉਨ੍ਹਾਂ ਨੂੰ ਸਮਝਾ ਕੇ ਵੇਖਾਂਗੇ,,,
ਸ਼ਾਇਦ ਮੰਨ ਹੀ ਜਾਣ ਓਹ ਇਸ ਜਨਮ ਵਿਚ
ਨਹੀਂ ਤਾਂ ਦੂਸਰੇ ਜਨਮ ਲਈ ਰੱਬ ਕੋਲ ਜਾ ਕੇ ਵੇਖਾਂਗੇ...!!!
ਅਵਤਾਰ ਰਾਇਤ
Tere Dil Di Mehfil Vich Ja Ke Vekhange
Haal Apne Dil Da Suna Ke Vekhange,
Ki Pata Us Nu Taras Aa Jaave Saade Te
Ik Waar Pher Us Nu Mana Ke Vekhange,
Saadi Koyi Galti Nai Us Di Ruswai Wich,
Gal Eh Hi Ohna Nu Samjha Ke Vekhange,
Shayad Mann Hi Jaan Oh Es Janam Wich
Nahi Ta Doosre Janam Lyi Rabb Kol Ja Ke Vekhange...!!!
AVTAR RAYAT
Subscribe to:
Post Comments (Atom)
No comments:
Post a Comment