ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ
ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ,,,
ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ...!!!
ੱੱੱੱੱ--ਅਵਤਾਰ ਰਾਇਤ--ੱੱੱੱੱ
Teria'n Yaada'n Naal Preet Paayi Baithe Haan,
Eh Na Samjhi Tenu Bhulaayi Baithe Haan,
Dooria'n Ki Karn Giya'n Door Saanu,
Jad Ruh Vich Hi Tenu Vasaayi Baithe Haan...!!!
AVTAR RAYAT
No comments:
Post a Comment