Monday, March 28, 2011

***ਯਾਦਾਂ ਤੇਰੀਆਂ***

ਸਾਡੀ ਰੂਹ ਵਿਚ ਯਾਦਾਂ ਤੇਰੀਆਂ ਨੇ
ਤੇਰੀਆਂ ਯਾਦਾਂ ਹੀ ਸਾਡੀ ਕਮਜੋਰੀਆਂ ਨੇ,
ਤੂੰ ਅਜ ਵੀ ਸਾਡੀ ਜ਼ਿੰਦਗੀ ਵਿਚ ਆ ਕੇ ਵੇਖ ਲੇ
ਬਸ ਅੱਖਾਂ ਵਿਚ ਉਡੀਕਾਂ ਤੇਰੀਆਂ ਨੇ...!!!

No comments:

Post a Comment